ગુજરાતી
  • English
  • हिन्दी
  • বাংলা
  • தமிழ்
  • ਪੰਜਾਬੀ
પ્રવેશ
  • રજિસ્ટર
  • સાઇન ઇન
A A A A
A - A A +
સ્ક્રીન રીડર ઍક્સેસ | મુખ્ય વિષયવસ્તુ પર જાઓ | મદદ
 
 મેનુ
  • મુખ્ય પૃષ્ઠ
  • એનએચપી વિશે
    • સંસ્થા ચાર્ટ
  • ઝડપી સંશોધક
    • તંદુરસ્ત જીવનશૈલી
      • યુવા સ્વાસ્થ્ય
      • મહિલા આરોગ્ય
      • ગર્ભાવસ્થા
      • મુસાફરી આરોગ્ય
      • વધુ....
        • મૌખિક આરોગ્ય
        • એકપણ લક્ષણ અવગણવા જોઈએ નહિ
        • તંદુરસ્ત જીવન
    • રોગ/તેની સ્થિતિ વિશે માહિતી
      • રોગ/તેની સ્થિતિ એ-ઝેડ
      • દવાઓ અને ઔષધિઓ
      • પ્રાથમિક સારવાર
      • પારસ્પરિક શિક્ષાઓ
      • જાહેર સ્વાસ્થ્ય ચેતવણીઓ
    • નામાવલી સેવાઓ અને નિયમો
      • સમિતિઓ અને પ્રતિનિધિ મંડળો
      • નામાવલી સેવાઓ
  • સ્વાસ્થ્ય નીતિઓ
  • માપદંડો
  • શાસન અને શિષ્ટાચાર પાલન
  • વીમા યોજનાઓ
  • વ્યવસાયિક વૃદ્ધિ
    • કારકિર્દીઓ
    • ઈ-અભ્યાસ
    • વ્યવસાયિક ખબરો
    • ઈએચઆર માપદંડોના મદદરૂપ ટેબલ
    • વ્યવસાયિક વૃદ્ધિ
  • આયુષ
    • આર્યુવેદ
    • યોગ
    • યુનાની
    • સિદ્ધ
    • હોમિયોપથી
    • નિસર્ગોપચાર
    • આધ્યાત્મિકતા-અને-સ્વાસ્થ્ય
  • પરચુરણ
    • આપત્તિ વ્યવસ્થાપન
  • સ્વાસ્થ્ય કાર્યક્રમો
  • સામાન્ય વિગતો
  • સામાન્ય સમાચારો
  • વધુ...
    • સ્વાસ્થ્યસંભાળ તકેદારીઓ
    • ઉચ્તમ ધ્યેયોનો વિકાસ
    • સંયુક્ત સ્વાસ્થ્ય ક્ષેત્ર
  • બહારના ઉપયોગી જોડાણ
    • ઉપયોગી જોડાણ
    • રાજ્ય સ્વાસ્થ્ય વેબસાઈડસ
    • એમ-સ્વાસ્થ્ય
    • દૂરસંચાર દવા કેન્દ્રો
    • દાન
    • તાત્કાલિક મદદરૂપ રસ્તાઓ
    • સ્વાસ્થ્યના વિજેટો
    • સ્વાસ્થ્ય મંત્રાલયની માર્ગદશીકાઓ
    • Remote Medical Devices
  • પ્રતિભાવ
  • FAQ's
  • ટેન્ડર
  • અમારો સંપર્ક
  • Healthy India
Close Menu
ਵਿਸ਼ਵ ਹੈਪੇਟਾਈਟਸ ਦਿਵਸ 2016

ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ  ਨੂੰ ਹੈਪੇਟਾਈਟਸ ਬਾਰੇ ਜਾਗਰੂਕਤਾ ਫੈਲਾਉਣ ਲਈ, ਰੋਗ ਦੇ ਨਿਦਾਨ ਬਾਰੇ, ਹੈਪੇਟਾਈਟਸ ਦੇ ਇਲਾਜ ਤੇ ਉਸ ਦੀ ਰੋਕਥਾਮ ਬਾਰੇ  ਲੋਕਾਂ ਨੂੰ ਉਤਸਾਹਿਤ ਕਰਨਾ ਹੈ| ਹੈਪੇਟਾਈਟਸ ਸੰਕ੍ਰਾਮਕ ਰੋਗਾਂ ਦਾ ਇਕ ਗਰੁਪ ਹੈ ਜਿਸ ਨੂੰ  ਹੈਪੇਟਾਈਟਸ ਏ, ਬੀ, ਸੀ, ਡੀ, ਅਤੇ ਈ ਨਾਂ ਨਾਲ ਜਾਣਿਆ ਜਾਂਦਾ ਹੈ| ਇਸ ਸਾਲ ਦੇ ਥੀਮ ਹੈ “ਹੈਪੇਟਾਈਟਸ ਦੇ ਵਾਇਰਲ ਦੇ ਰੋਕਥਾਮ”| 

ਇਸ ਸਾਲ ਦੀ ਥੀਮ ਗਲੋਬਲ ਮੁਹਿੰਮ ਦੇ ਤੌਰ ’ਤੇ ਹੈਪੇਟਾਈਟਸ ਦੀ ਬਿਮਾਰੀ ਨੂੰ ਖ਼ਤਮ ਕਰਨਾ ਹੈ| ਸਾਲ 2016 ਵਾਇਰਲ ਹੈਪੇਟਾਈਟਸ ਲਈ ਇਕ ਮਹੱਤਵਪੂਰਣ ਸਾਲ ਹੈ| ਮਈ ਮਹੀਨੇ ਵਿਚ, ਵਿਸ਼ਵ ਸਿਹਤ ਵਿਧਾਨ ਸਭਾ, ਡਬਲਿਊ.ਐਚ.ਓ ਦੇ ਰਾਜ ਮੈਬਰਾਂ ਨੇ ਵਾਇਰਲ ਹੈਪੇਟਾਈਟਲ ਨੂੰ ਖ਼ਤਮ ਕਰਨ ਲਈ ਪਹਿਲੀ ਵਾਰ ਇਕ ਰਣਨੀਤੀ ਅਪਣਾਉਣ ਦੀ ਯੋਜਨਾ ਬਣਾਈ ਹੈ ਜਿਸ ਅੰਤਰਗਤ ਅਭਿਲਾਸ਼ੀ ਟੀਚੇ ਨੂੰ ਨਿਰਧਾਰਿਤ ਕਰਦਿਆਂ ਹੋਇਆ ਸਾਲ 2030 ਤੱਕ ਜਨਤਕ ਸਿਹਤ ਸਮੱਸਿਆ ਦੇ ਰੂਪ ਵਿਚ ਹੈਪੇਟਾਈਟਿਸ ਨੂੰ ਖ਼ਤਮ ਕਰਨਾ ਹੈ| ਪਹਿਲੀ ਵਾਰੀ ਕੌਮੀ ਸਰਕਾਰਾਂ ਨੇ ਵਾਇਰਲ ਹੈਪੇਟਾਈਟਲ ਨੂੰ ਖ਼ਤਮ ਕਰਨ ਦੇ ਟੀਚੇ ਬਾਰੇ ਵਚਨਬੱਧਤਾ ਨੂੰ ਸਵੀਕਾਰਦੇ ਹੋਏ ਇਸ ਬਾਰੇ ਸਾਈਨ ਅੱਪ ਕੀਤਾ ਹੈ| ਵਾਇਰਲ ਹੈਪੇਟਾਈਟਲ ਬਾਰੇ ਸਾਲ 2016-2021 ਤੱਕ ਦੀ ਗਲੋਬਲ ਸਿਹਤ ਦੇ ਖੇਤਰ ਬਾਰੇ ਕੀਤੀ ਗਈ ਰਣਨੀਤੀ ਦੇ ਡਰਾਫਟ ਬਾਰੇ ਪਤਾ ਕਰਨ ਲਈ ਇੱਥੇ ਕਲਿੱਕ ਕਰੋ| click here

ਵਿਸ਼ਵ ਸਿਹਤ ਸੰਗਠਨ(ਡਬਲਿਊ.ਐਚ.ਔ) ਦੁਆਰਾ ਵਿਸ਼ਵ ਹੈਪੇਟਾਈਟਸ ਦਿਵਸ 2016 ਬਾਰੇ ਦਿੱਤੇ ਮੁੱਖ ਸੁਨੇਹੇ ਇਸ ਪ੍ਰਕਾਰ ਹਨ:
• ਹੈਪੇਟਾਈਟਸ ਦੀ ਰੋਕਥਾਮ- ਖ਼ਤਰਿਆਂ ਬਾਰੇ ਜਾਣੋ
ਅਸੁਰੱਖਿਅਤ ਖ਼ੂਨ, ਅਸੁਰੱਖਿਅਤ ਟੀਕੇ ਅਤੇ  ਟੀਕਾ ਲਗਾਉਣ ਵਾਲੀ ਸਮੱਗਰੀ ਨੂੰ ਸਾਂਝਾ ਕਰਨਾ ਆਦਿ ਸਾਰੇ ਕਾਰਣ ਹੈਪੇਟਾਈਟਸ ਦੀ ਲਾਗ ਦਾ ਨਤੀਜਾ ਹੋ ਸਕਦੇ ਹਨ|
 
• ਹੈਪੇਟਾਈਟਸ ਦੀ ਰੋਕਥਾਮ-  ਸੁਰੱਖਿਅਤ ਟੀਕੇ ਦੀ ਮੰਗ
  ਅਸੁਰੱਖਿਅਤ ਟੀਕਿਆਂ ਕਾਰਣ ਹਰ ਸਾਲ ਲਗਭਗ 2 ਲੱਖ ਲੋਕ ਹੈਪੇਟਾਈਟਸ ਦੇ ਸੰਪਰਕ ਵਿਚ ਆਉਂਦੇ ਹਨ| ਸਟੈੱਰਾਇਲ ਦਾ ਇਸਤੇਮਾਲ, ਟੀਕੇ (ਸਰਿੰਜ) ਦੇ ਇਕ ਵਾਰ ਪ੍ਰਯੋਗ ਨਾਲ ਹੈਪੇਟਾਈਟਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ|
 
• ਹੈਪੇਟਾਈਟਸ ਦੀ ਰੋਕਥਾਮ- ਬੱਚਿਆਂ ਦਾ ਟੀਕਾਕਰਣ
   ਹਰ ਸਾਲ ਲਗਭਗ 780 000 ਵਿਅਕਤੀ ਹੈਪੇਟਾਈਟਿਸ (ਬੀ) ਦੀ ਲਾਗ ਕਾਰਣ ਮਰਦੇ ਹਨ| ਸੁਰੱਖਿਅਤ ਅਤੇ ਪ੍ਰਭਾਵੀ ਟੀਕਾਕਰਣ ਜ਼ਿੰਦਗੀ ਵਿਚ ਹੈਪੇਟਾਈਟਿਸ ਬੀ ਦੀ ਲਾਗ ਤੋਂ ਰੱਖਿਆ  ਕਰਦਾ ਹੈ|
 
• ਹੈਪੇਟਾਈਟਸ ਦੀ ਰੋਕਥਾਮ-  ਟੈਸਟ ਕਰਵਾਉ, ਇਲਾਜ  ਢੂੰਡੋ 
 
ਹੈਪਾਟਾਈਟਿਸ (ਬੀ) ਦੇ ਇਲਾਜ ਲਈ ਅਤੇ ਹੈਪਾਟਾਈਟਿਸ (ਸੀ) ਨੂੰ ਠੀਕ ਕਰਨ ਲਈ ਅਸਰਦਾਰ ਦਵਾਈਆਂ ਮੌਜੂਦ ਹਨ|

ਹੈਪੇਟਾਈਟਸ ਕੀ ਹੈ ?

ਹੈਪੇਟਾਈਟਸ ਜਿਗਰ ਦੀ ਸੋਜ਼ਸ਼ ਹੈ, ਜਿਸ ਦਾ ਪਤਾ ਜਿਗਰ ਦੇ ਟਿਸ਼ੂ ਵਿਚਲੇ ਸੋਜ਼ਸ਼ਕਾਰੀ ਸੈੱਲ ਦੀ ਮੌਜੂਦਗੀ ਰਾਹੀਂ ਹੁੰਦਾ ਹੈ| ਹੈਪਾਟਾਇਟਿਸ ਦੇ ਦੋ ਕਿਸਮ ਗੰਭੀਰ ਅਤੇ ਭਿਆਨਕ ਹਨ| ਛੇ ਮਹੀਨੇ ਤੋਂ ਵੱਧ ਰਹਿਣ ਵਾਲਾ ਹੈਪੇਟਾਈਟਸ ਤੀਬਰ ਹੁੰਦਾ ਹੈ ਜਦੋਂ ਕਿ ਲੰਮੇ ਸਮੇਂ ਤੱਕ ਜਾਰੀ ਰਹਿਣ ਵਾਲਾ ਹੈਪਾਟਾਇਟਿਸ, ਦਾਇਮੀ ਹੈਪਾਟਾਇਟਿਸ ਹੁੰਦਾ ਹੈ| ਹੈਪੇਟਾਈਟਸ ਸੀਮਿਤ ਜਾਂ ਬਿਨਾਂ ਕਿਸੇ ਲੱਛਣ ਦੇ ਵੀ ਹੋ ਸਕਦਾ ਹੈ ਪਰ ਅਕਸਰ ਇਹ ਪੀਲੀਆ, ਐਨਅਰੈੱਕਸਿਅ (ਭੁੱਖ ਨਾ ਲਗਣਾ) ਅਤੇ ਵਿਗਾੜ/ਬੈਚੇਨੀ ਵਰਗੀਆਂ ਬਿਮਾਰੀਆਂ ਦੀ ਅਗਵਾਈ ਕਰਦਾ ਹੈ|
 

ਭਾਰਤ ਵਿਚ ਹੈਪੇਟਾਈਟਸ

ਰਾਸ਼ਟਰੀ ਰੋਗ ਕੰਟਰੋਲ ਕੇਂਦਰ(ਐਨ.ਸੀ ਡੀ.ਸੀ) ਦੁਆਰਾ ਕਰਵਾਏ ਗਏ ਇਕ ਅਧਿਐਨ ਅਨੁਸਾਰ ਭਾਰਤ ਅੰਦਰ ਸਾਲ 2012 ਵਿਚ 119,000 ਦੇ ਆਲੇ-ਦੁਆਲੇ ਵਾਇਰਸ ਹੈਪੇਟਾਈਟਸ ਦੇ ਮਾਮਲੇ ਰਿਪੋਰਟ ਕੀਤੇ ਗਏ ਹਨ| ਸਾਲ 2013 ਵਿਚ ਇਸ ਬਿਮਾਰੀ ਤੋਂ ਗ੍ਰਸਤ ਮਰੀਜਾਂ ਦੀ ਗਿਣਤੀ ਵੱਧ ਕੇ 290,000 ਹੋ ਗਈ| ਭਾਰਤ ਵਿਚ , ਮਹਾਮਾਰੀ ਹੈਪੇਟਾਈਟਸ ਦਾ ਮੁੱਖ ਕਾਰਣ ਹੈਪੇਟਾਈਟਸ (ਈ) ਵਾਇਰਸ (ਐਚ.ਈ.ਵੀ) ਹੈ ਅਤੇ ਹੈਪੇਟਾਈਟਸ (ਏ) ਬੱਚਿਆਂ ਵਿਚ ਪਾਇਆ ਜਾਣ ਵਾਲਾ ਆਮ  ਵਾਇਰਸ ਹੈ| ਗਰਭਵਥਾ ਦੌਰਾਨ  ਐਚ.ਈ.ਵੀ ਆਮ ਕਾਰਣ ਹੈ| ਲਾਗ ਨਾਲ ਗ੍ਰਸਤ ਲੋਕ ਆਪਣੇ ਇਸ ਦਾਇਮੀ ਹਾਲਤ ਤੋਂ ਅਨਜਾਣ ਹਨ ਅਤੇ ਨਤੀਜੇ  ਪੱਖੋਂ ਦਹਾਕਿਆਂ ਤੋਂ ਦਾਇਮੀ ਜਿਗਰ ਰੋਗ, ਜਿਗਰ ਫੈਲੀਅਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਲੋਕ ਇਸ ਲਾਗ ਨੂੰ ਦੂਜਿਆਂ ਅੰਦਰ ਫੈਲਾਉਂਦੇ ਜਾ ਰਹੇ ਹਨ|.

ਹੈਪੇਟਾਈਟਸ ਦੇ ਪ੍ਰਕਾਰ
ਕਾਰਣ
ਨਿਦਾਨ
ਵੈਕਸੀਨ ਉਪਲੱਬਧਤਾ
ਹੈਪੇਟਾਈਟਸ (ਏ) (ਐਚ.ਏ.ਵੀ)
ਦੂਸ਼ਿਤ ਭੋਜਨ ਅਤੇ ਪਾਣੀ
ਸਿਹਤਮੰਦ ਪੌਸ਼ਟਿਕ ਭੋਜਨ ਖਾਓ ਅਤੇ ਸਾਫ਼ ਤੇ ਸ਼ੁੱਧ ਪਾਣੀ ਪੀਣ ਨਾਲ|
ਐਚ.ਏ.ਵੀ ਵੈਕਸੀਨ ਉਪਲੱਬਧ ਹੈ|
ਹੈਪੇਟਾਈਟਸ (ਬੀ) (ਐਚ.ਬੀ.ਵੀ)
ਸੰਕ੍ਰਮਿਤ ਮਾਂ ਤੋਂ ਉਸ ਦੇ ਨਵਜੰਮੇ ਬੱਚੇ ਨੂੰ
ਗਰਭਵਸਥਾ ਦੌਰਾਨ ਆਪਣਾ ਟੈਸਟ ਕਰਵਾਉ|
ਐਚ.ਬੀ.ਵੀ ਵੈਕਸੀਨ ਉਪਲੱਬਧ ਹੈ|
ਹੈਪੇਟਾਈਟਸ (ਸੀ) (ਐਚ. ਸੀ.ਵੀ)
ਖ਼ੂਨ ਅਤੇ ਸੂਈ ਦੀ ਲਾਗ ਰਾਹੀਂ
ਹਮੇਸ਼ਾ ਸਟੈੱਰਾਇਲ ਸੂਈ ਦਾ ਪ੍ਰਯੋਗ ਕਰੋ|
ਕੋਈ ਵੈਕਸੀਨ ਉਪਲੱਬਧ ਨਹੀਂ ਹੈ|
 
1. ਪਹਿਲਾਂ ਤੋਂ ਹੈਪੇਟਾਈਟਸ (ਬੀ) ਨਾਲ ਗ੍ਰਸਤ
ਹਮੇਸ਼ਾ ਸਟੈੱਰਾਇਲ ਮੈਡੀਕਲ ਉਪਕਰਣਾ ਦਾ ਪ੍ਰਯੋਗ ਕਰੋ|
 
ਹੈਪੇਟਾਈਟਸ (ਡੀ) (ਐਚ. ਡੀ.ਵੀ)
2. ਖ਼ੂਨ ਅਤੇ ਸੂਈ ਦੀ ਲਾਗ ਰਾਹੀਂ
ਗਰਭਵਸਥਾ ਦੌਰਾਨ ਆਪਣਾ ਟੈਸਟ ਕਰਵਾਉ|
ਐਚ. ਡੀ.ਵੀ ਵਾਸਤੇ ਐਚ.ਬੀ.ਵੀ ਵੈਕਸੀਨ ਉਪਲੱਬਧ ਹੈ|
 
3 ਸੰਕ੍ਰਮਿਤ ਮਾਂ ਤੋਂ ਉਸ ਦੇ ਨਵਜੰਮੇ ਬੱਚੇ ਨੂੰ
 
 
ਹੈਪੇਟਾਈਟਸ (ਈ) (ਐਚ. ਈ.ਵੀ)
ਦੂਸ਼ਿਤ ਪਾਣੀ
ਸ਼ੁੱਧ ਪਾਣੀ ਪੀਓ|
ਵੈਕਸੀਨ ਉਪਲੱਬਧ ਹੈ|

ਹੈਪੇਟਾਈਟਸ ਕਾਰਨ ਜਿਗਰ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸੁਝਾਅ:


ਕਰੋ
ਨਾ ਕਰੋ
ਹੈਪੇਟਾਈਟਸ ਦੇ ਬਚਾਉ ਲਈ ਟੀਕਾਕਰਣ ਕਰਾਉ|
ਸ਼ਰਾਬ , ਤੰਬਾਕੂ ਅਤੇ ਰੀਕ੍ਰਿਏਸ਼ਨਲ ਦਵਾਈ
ਘੱਟ ਚਰਬੀ, ਉੱਚ ਫਾਈਬਰ ਵਾਲੀ ਖੁਰਾਕ ਦੇਣ ਨਾਲ-ਨਾਲ ਫਲ, ਸਬਜ਼ੀਆਂ ਅਤੇ ਸਾਰੇ ਅਨਾਜ ਖਾਓ|
ਸੰਤ੍ਰਿਪਤ ਚਰਬੀ ਤੋਂ ਬਚੋ|
ਕਾਫ਼ੀ ਮਾਤਰਾ ਵਿਚ ਤਰਲ ਪੀਓ ਅਤੇ ਹਾਈਡਰੇਟਿਡ ਰਹੋ|
ਜ਼ਿਆਦਾ ਨਮਕ ਵਾਲੇ ਖਾਣੇ ਤੋਂ ਬਚੋ|
ਆਪਣੇ ਸਰੀਰ ਦੇ ਭਾਰ ਨੂੰ ਸੰਤੁਲਿਤ ਕਰਨ ਲਈ ਸਿਹਤਮੰਦਕੈਲੋਰੀ ਲਵੋ|
ਪੈਕ ਬੇਕ ਭੋਜਨ, ਸੋਡਾ, ਕੇਕ ਅਤੇ ਕੂਕੀਜ਼ ਵਰਗੇ ਮਿੱਠੇ ਵਰਗੀਆਂ ਚੀਜ਼ਾ ਤੋਂ ਬਚੋ
ਘੱਟ ਕੈਲੋਰੀ ਅਤੇ ਗੈਰ ਡੇਅਰੀ ਉਤਪਾਦ ਲਵੋ|
ਤਨਾਉ ਤੋਂ ਬਚੋ|

ਹਵਾਲੇ:

http://worldhepatitisday.org/en/about-us

http://www.ncdc.gov.in/writereaddata/linkimages/NewsLtr0103_20146480274026.pdf

http://www.who.int/topics/hepatitis/factsheets/en/

http://www.nhp.gov.in/disease-a-z/h/hepatitis

http://www.hepatitis.va.gov/patient/daily/diet/single-page.asp

http://www.everydayhealth.com/hepatitis/tips-to-avoid-liver-damage-from-hepatitis.aspx

 

  • PUBLISHED DATE : Oct 16, 2015
  • PUBLISHED BY : NHP CC DC
  • CREATED / VALIDATED BY : NHP Admin
  • LAST UPDATED BY : Jan 09, 2017

Discussion

You would need to login or signup to start a Discussion

Write your comments

This question is for preventing automated spam submissions

Related Pages

  • சிக்கா வைரஸ் நோய்
  • Zika virus disease
  • Guillain-Barré syndrome
  • குயில்லன்- பார்ரே நோய்த்தாக்கம் (GBS)
  • மனிதர்களில் பறவைக் காய்ச்சல்
  • குறுந்தலை
  • Astigmatism
  • Heterophoria
  • சிதறல் பார்வை
  • Avian influenza in humans
  • Conjunctival Concretions
  • கண்சவ்வுத் திரள்கட்டி
  • Microcephaly
  • Seasonal Allergic Conjunctivitis
  • Perennial Allergic Conjunctivitis
  • Human papillomavirus (HPV) infection and cervical cancer
  • மனிதக் காம்புக்கட்டி வைரஸ் தொற்று & கருப்பைப் புற்று
  • Conjunctivochalasis
  • Superior Limbic Keratoconjunctivitis
  • Filamentary Keratitis
This website is certified by Health On the Net Foundation. Click to verify.

રાષ્ટ્રીય સ્વાસ્થ્ય પ્રવેશદ્વારની રચના,વિકાસ અને યજમાન સ્વાસ્થ્ય સુચના કેન્દ્ર (CHI) દ્વારા થયું છે,આ પ્રવેશદ્વારની સ્થાપના રાષ્ટ્રીય સ્વાસ્થ્ય અને પરિવાર કલ્યાણ સંસ્થાન (NIHFW) ખાતે થઈ,તે સ્વાસ્થ્ય અને પરિવાર કલ્યાણ મંત્રાલય,(MoHFW) ભારત સરકાર દ્વારા કાર્યરત છે.

web_information
  • National Health Portal
  • Open Government data on Health and Family Welfare Powered by data.gov.in
  • E-Book-2016
  • My-Hospital
  • Mother  Child Tracking System
  • Nikshay
  • Rashtriya Bal Swasthya Karyakram (RBSK)
  • National Organ and Tissue Transplant Organization
  • Common Man's Interface for Welfare Schemes
  • PORTAL FOR PUBLIC GRIEVANCES
  • Ebola Virus Disease
  • E-Hospital
  • Digital Hospital
  • My Government
  • Prime Minister&'s National Relief Fund
  • National Voter&'s Service Portal
  • National Portal of India
  • Expenditure Statements & Financial Reports O/o Chief Controller of Accounts
  • Swine Flu-H1N1 Seasonal Influenza
  • Message for HFM, MOS and Secretary
  • Medical Counselling
  • Rural Health Training Center Najafgarah
  • Pension Fund Regulatory and Development Authority
  • MoHFW
અસ્વીકરણ | ઉપલબ્ધતા વિધાન | ઉપયોગની શરતો | સ્થળ નકશો
© ૨૦૧૪ MoHFW, બધા હક સુરક્ષિત,ભારત સરકાર